• Skip to primary navigation
  • Skip to main content
  • Skip to primary sidebar
  • Friendship Shayari
  • Funny Shayari
  • Good Night Shayari
  • Good Morning Shayari
  • Birthday Shayari
  • Gulzar Shayari
  • Tareef Shayari

Shayarian

  • Home
  • Love Shayari
  • Sad Shayari
  • Attitude Shayari
  • Quotes
    • Love Quotes In Hindi
    • Life Quotes In Hindi
    • Motivational Quotes In Hindi
    • Personality Quotes In Hindi
    • Truth Of Life Quotes In Hindi
    • Spiritual Quotes In Hindi
  • Miss You Shayari
  • Dard Bhari Shayari
  • ALL SHAYARI

Punjabi Sad Shayari – ਉਦਾਸ ਸ਼ਾਇਰੀ | Heart Touching Sad Shayari In Punjabi | 2021

“Punjabi Sad Shayari” जीवन के बारे में एक व्यक्ति के दुःख और उसके जीवन के दुःख के बारे में बताता है.

हम में से कई लोगों ने शायद जीवन के एक बिंदु पर Depression के अर्थ पर सवाल उठाया है और क्या हमें इसकी आवश्यकता है क्योंकि यह हमें बुरा लगता है कि हमें यह विश्वास दिलाने में कि हम उदास हो सकते हैं. दुःख मूल रूप से दुःख और निराशा और उसके होने का बहुत अर्थ है.

Punjabi Sad Shayari

Sad Shayari In Punjabi 

मौन में दुःख दर्द का द्योतक है. बहुत से लोग पीड़ित होते हैं क्योंकि उन्होंने अपना दिल तोड़ दिया है, उन्हें काम में परेशानी होती है, उनका किसी प्रियजन के साथ लड़ाई होती है, उन्होंने कुछ न कुछ खोया है. दुःख का अर्थ है दुःख, दुःख, क्रोधित होना आदि. दुःख मन की एक ऐसी अवस्था है जो जैसा चाहे चला जाता है, आता है और चला जाता है. हम आज दुखी हो सकते हैं और कल हम कल के बारे में भूल सकते हैं. जीवन बुरे क्षणों और अच्छे लोगों से गुजरने के बारे में है, इसलिए कभी-कभी दुखी होना स्वाभाविक है.

उदासी निराश, चिंतित, तनावग्रस्त, या बस उदास होने जैसी भावनाओं के माध्यम से खुद को प्रकट कर सकती है. उदासी का एक और गंभीर मामला Depression है. Depression का तात्पर्य प्रतिकूल भावनाओं से है जो लंबे समय तक चलती हैं.

एक व्यक्ति तनाव और कई मुद्दों और कई बुरे काम करने के लिए उदास विचारों से प्रभावित हो सकता है. सभी गलत स्थानों पर, लोग समाधान खोजने की कोशिश करते हैं. जीवन वास्तव में कठिन है, लेकिन हम ठोस होना चाहते हैं. कुछ लोग कहते हैं कि भगवान आपको जितना ले सकते हैं उससे अधिक नहीं देते हैं, इसलिए हमें बस मजबूत होने की जरूरत है और किसी समस्या का आसान रास्ता नहीं निकालना है.

दुःख पूरी तरह से स्वाभाविक है: यह हमारे जीवन की लगभग सभी बड़ी घटनाओं को रंग देता है. हमें यह महसूस होता है जब हमें एक ऐसी जगह छोड़नी होती है जहाँ हम सुरक्षित महसूस करते हैं, हम इसका अनुभव करते हैं जब हम खुश होते हैं क्योंकि हम सभी को यह पता है कि यह हमेशा के लिए खत्म हो जाएगा, जब माता-पिता अपने बच्चों को शादी करते हुए देखेंगे, तो वे खुश होंगे, लेकिन वे एक ही समय में दुखी हैं क्योंकि वे अपने बच्चों के साथ बड़े हो गए हैं.

Sad Shayari In Punjabi

ਜਿਹਨੂੰ ਕਦੇ ਡਰ ਹੀ ਨਹੀਂ ਸੀ ਮੈਨੰੂ ਖੋਣ ਦਾ,
ਓਹਨੂੰ ਕੀ ਅਫ਼ਸੋਸ ਹੋਣਾ ਮੇਰੇ ਨਾ ਹੋਣ ਦਾ.

Sad Shayari In Punjabi
Sad Shayari In Punjabi

ਅਖੀਆਂ ਦੇ ਕੋਲ ਸਦਾ ਰਹੀ ਸੱਜਣਾ ਅਸੀਂ ਲਖ ਵਾਰੀ ਤਕ ਕੇ ਵੀ ਨਹੀ ਰਜਨਾ,
ਮੁਖ ਨਾ ਮੋੜੀ ਸਾਡਾ ਜ਼ੋਰ ਕੋਈ ਨਾ ਸਾਨੂ ਛੱਡ ਕੇ ਨਾ ਜਾਈ ਸਾਡਾ ਹੋਰ ਕੋਈ ਨਾ.


ਆਪਣੀ ਨਿਅਤ ਤੇ ਜ਼ਰਾ ਗ਼ੌਰ ਕਰਕੇ ਦੱਸ,
ਮੁੱਹਬਤ ਕਿੰਨੀ ਸੀ ਤੇ ਮਤਲਬ ਕਿੰਨਾ.!


ਅਸੀਂ ਤੈਨੂੰ ਖੁਦਾ ਮਨ ਬੈਠੇ ਸੀ ਪਰ ਭੁੱਲ ਗਏ ਸੀ ਖੁਦਾ ਕਿਸੇ ਇਕ ਦਾ ਨਹੀਂ ਹੋ ਸਕਦਾ


ਮੈ ਕਿਸੇ ਦੀਆ ਯਾਦਾ ਵਿੱਚ ਨਹੀ ਲਿਖਦਾ,
ਪਰ ਜਦੋ ਲਿਖਦਾ ਤਾਂ ਯਾਦ ਜਰੂਰ ਆ ਜਾਂਦੀ ਆ.


ਜੇ ਹੋ ਸਕਿਆ ਤਾਂ ਮੁਆਫ ਕਰੀ ਮੈ ਤੇਰਾ ਦਿਲ ਤੋੜ ਦਿੱਤਾ,
ਤੇਰੇ ਨਾਲ ਵਾਅਦਾ ਕਰਕੇ ਖੁਸ਼ੀਆ ਦਾ ਤੈਨੂੰ ਦੁੱਖਾ ਵਿੱਚ ਜੋੜ ਦਿੱਤਾ.


Best Sad Shayari In Punjabi

ਉਮਰ ਤਾਂ ਹਾਲੇ ✍ ਕੁਝ ਵੀ ਨਹੀ ਹੋਈ,
ਪਤਾ ਨੀ ਕਿਉ ਜਿੰਦਗੀ ਤੋਂ ਮਨ ਭਰ ਗਿਆ.

Sad Shayari In Punjabi
Sad Shayari In Punjabi

ਸੱਜਣਾ ਤੂੰ ਹੀ ਸਾਨੂੰ ਛੱਡਕੇ ਕਿਸੇ ਹੋਰ ਦਾ ਹੱਥ ਫੜ ਲਿਆ
ਅਸੀਂ ਤਾਂ ਅੱਜ ਵੀ ਓਥੇ ਆ ਜਿਥੈ ਛੱਡ ਕੇ ਗਿਆ ਸੀ


ਅਸੀਂ ਖੁਸ਼ ਭੀ ਨਹੀਂ ਤੇ ਹੱਸ ਵੀ ਰਹੇ ਆਂ ਜਿਹਦੇ ਬਿਨਾ ਇਕ ਪਲ ਵੀ ਨਹੀਂ ਸੀ ਰਹਿ ਹੁੰਦਾ ਹੁਣ ਓਹਦੇ ਬਿਨਾ ਜ਼ਿੰਦਗੀ ਕੱਟ ਵੀ ਰਹੇ ਆਂ


ਜਦੋਂ ਅੰਬਰਾਂ ਤੇ ਕਾਲੀ_ਘਟਾ ਛਾਊਗੀ,
ੳਹਨੂੰ ਯਾਦ ਤਾ ਜਰੂਰ ਮੇਰੀ ਆਊਗੀ 😔


ਆਪਣੀ ਤਕ਼ਦੀਰ ਤਾਂ ਕੁਜ ਏਦਾਂ ਦੀ ਲਿਖੀ ਹੈ ਰੱਬ ਨੇ ਕਿ,
ਕਿਸੇ ਨੇ ਵਕ਼ਤ ਗੁਜ਼ਾਰਨ ਲਈ ਸਾਡੇ ਨਾਲ ਪਿਆਰ ਕਰ ਲਿਆ,
ਤੇ ਕਿਸੇ ਨੇ ਪਿਆਰ ਕਰ ਕੇ ਵਕ਼ਤ ਗੁਜ਼ਾਰ ਲਿਆ


ਤੂੰ ਕਰ ਕੇ ਤਾਂ ਵੇਖ ਕਿਸੇ ਨਾਲ ਪਿਅਾਰ ਸੱਚਾ…
ਤੈਨੂੰ ਫੇਰ ਪਤਾ ਲੱਗੂ ਅਸੀ ਹਾਸੇ ਕਿੳੁ ਗਵਾ ਲੲੇ !!!


New Sad Shayari In Punjabi

ਮੈਂ ਤਾਂ ਤੇਰੇ ਤੋਂ ਆਪਣੀ ਜਿੰਦਗੀ ਲਈ ਰੌਸ਼ਨੀ ਮੰਗੀ ਸੀ,
ਤੂੰ ਤਾਂ ਕਮਲਿਏ ਅੱਗ ਹੀ ਲਗਾਤੀ.

Sad Shayari In Punjabi
Sad Shayari In Punjabi

ਕੌਣ ਭੁਲਾ ਸਕਦਾ ਹੈ ਕਿਸੇ ਨੂੰ,
ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦਿਆਂ ਨੇ!


ਪਿਆਰ ਵਾਲੀ ਗੱਲ ਦਾ ਮਜ਼ਾਕ ਨੀ ਬਣਾਈ ਦਾ,
ਛੱਡਣਾ ਹੀ ਹੋਵੇ ਪਹਿਲਾਂ ਦਿਲ ਹੀ ਨੀ ਲਾਈਦਾ.


ਮੇਰੇ ਗੁਨਾਹ ਹੀ ਮੈਨੂੰ ਅੱਜ ਵੀ ਰਵਾਉਂਦੇ ਨੇ,
ਹਰ ਸਮੇਂ ਮੈਨੂੰ ਤੇਰੇ ਹੀ ਕਿਉਂ ਖ਼ਿਆਲ ਆਉਂਦੇ ਨੇ.


ਅਸੀਂ ਤਾਂ ਸੱਜਣਾ ਤੈਨੂੰ ਗੁਲਾਬ ਦਾ ਫੁੱਲ ਸਮਝਦੇ ਸੀ,
ਤੂੰ ਤੇ ਸੱਜਣਾ ਕੰਡਿਆ ਦਾ ਦਰਜਾ ਦੇਣ ਲਈ ਮਜ਼ਬੂਰ ਕਰਤਾ.


ਸਮਝ ਨਹੀਂ ਆਉਂਦੀ ਵਫਾ ਕਰੀਏ ਤਾ ਕਿਸ ਨਾਲ ਕਰੀਏ,
ਮਿੱਟੀ ਤੌ ਬਣੇ ਲੋਕ ਕਾਗਜ ਦੇ ਟੁੱਕੜਿਆਂ ਲਈ ਵਿਕ ਜਾਂਦੇ ਨੇ…!


Heart Touching Sad Shayari In Punjabi

ਦਿਲੋਂ ਤਾਂ ਹੁਣ ਉਹ ਭੁਲਾ ਹੀ ਚੁੱਕੇ ਹੋਣਗੇ,
ਨਹੀਂ ਤਾਂ ਏਨਾਂ ਟਾਇਮ ਕੌਣ ਗੁੱਸੇ ਰਹਿੰਦਾ.

Sad Shayari In Punjabi
Sad Shayari In Punjabi

ਵਕਤ ਜ਼ਰੂਰ ਲੱਗ ਗਿਆ ਪਰ ਮੈਂ ਸੰਭਲ ਗਿਆ,
ਕਿਉਂਕਿ ਮੈਂ ਠੋਕਰਾਂ ਨਾਲ ਡਿੱਗਿਆ ਸੀ ਕਿਸੇ ਦੀਆਂ ਨਜ਼ਰਾਂ ਨਾਲ ਨਹੀਂ.


ਦੁੱਖਾ ਨੇ ਮੇਰਾ ਪੱਲਾ ਇੰਝ ਫੜਿਆ ਹੈ,
ਜਿਵੇਂ ਓਨ੍ਹਾਂ ਦਾ ਵੀ ਮੇਰੇ ਤੋਂ ਸਿਵਾਏ ਕੋਈ ਨਹੀਂ…😔


ਭੁੱਲ ਤਾਂ ਜਾਵਾਂ ਤੈਨੂੰ,
ਪਰ ਸਾਡੇ ਕੋਲ ਰਹੇਗਾ ਕੀ ?


ਅੱਖਾਂ ਵਿੱਚ ਹੰਜੂ ਵੀ ਨਹੀ ਤੇ ਦਿਲੋ ਅਸੀ ਖੁਸ਼ ਵੀ ਨਹੀ…
ਕਾਹਦਾ ਹੱਕ ਜਮਾਈਏ ਵੇ ਸੱਜਣਾ ਅਸੀ ਹੁਣ ਤੇਰੇ ਕੁਛ ਵੀ ਨਹੀ…


ਪੱਬ ਬੋਚ ਕੇ ਟਿਕਾਵੀਂ ਦਿਲਾ ਮੇਰਿਆ ਅੱਗੇ ਪਿਆ ਕੱਚ ਲੱਗਦਾ…
ਕੰਡੇ ਆਪਣੇ ਵਿਛਾਉਂਦੇ ਵਿੱਚ ਰਾਹਾਂ ਦੇ ਕਿਸੇ ਦਾ ਕਿਹਾ ਸੱਚ ਲੱਗਦਾ…


ਵਕ਼ਤ ਬਹੁਤ ਜਖਮ ਦਿੰਦਾ ਹੈ ਇਸ ਲਈ ਘੜੀਆਂ ਚ ਫੁੱਲ ਨਹੀਂ ਸੂਈਆਂ ਹੁੰਦੀਆਂ ਨੇ.


ਚੰਗੀ ਤਰਾਂ ਯਾਦ ਨੇ ਮੇਰੇ ਗੁਨਾਹ ਮੈਨੂੰ ਇੱਕ ਤਾਂ ਮੁੱਹਬਤ ਕਰ ਲਈ,
ਦੂਜਾ ਤੇਰੇ ਨਾਲ ਕਰ ਲਈ, ਤੀਜਾ ਬੇ-ਹਿਸਾਬ ਕਰ ਲਈ.


Punjabi Sad Shayari

ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ,
👫 ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ…💔

Punjabi Sad Shayari
Punjabi Sad Shayari

ਮੈਨੂੰ ਸਾਹ ਵੀ ਨਾ ਆਵੇ…
ਮੈਂ ਸੱਚ ਕਹਿਣੀ ਆ,
ਦਿਲ❤ ਧੁਖਦਾ ਏ ਮੇਰਾ…
ਮੈਂ ਰੋ ਪੈਣੀ ਆ.


ਦੋ ਗੱਲਾਂ ਰਿਸ਼ਤਿਆਂ ਵਿੱਚ ਫਰਕ ਪੈਦਾ ਕਰ ਦਿੰਦੀਆਂ ਨੇ,
💝 ਇੱਕ ਤੁਹਾਡਾ ਅਹਿਮ ਤੇ ਦੂਜਾ ਤੁਹਾਡਾ ਵਹਿਮ 💝.


ਤੇਰੇ ਪਿੱਛੇ ਮਿਲਣਾ ਗਿਲਣਾ ਬੋਲਣਾ ਵਿਚਰਨਾ ਸਭ ਛੱਡਿਆ ਸੀ ਤੇ ਤੂੰ ਮੈਨੂੰ ਹੀ ਛੱਡ ਤੁਰਿਆ


ਜਦੋ ਤੇਰਾ ਜੀਅ ਕੀਤਾ ਰੱਖ ਲਿਆ ਜਦੋ ਜੀਅ ਕੀਤਾ ਬਾਹਰ ਸੁੱਟਤਾ,
ਉਏ ਬੇਵਕੂਫ ਸੱਜਣਾ ਇਹ ਮੇਰਾ ਦਿਲ ਏ ਕੋਈ ਵਿਕਾਊ ਚੀਜ ਨਹੀ.


ਤੇਰੇ ਬਿਨਾਂ ਇੱਕ ਪਲ ਵੀ ਦੂਰ ਹੋਣ ਦਾ ਸੋਚਿਆ ਨਹੀ ਸੀ,
ਪਰ ਕਿਸਮਤ ਦੇ ਇੱਕਤਰਫੇ ਫੈਸਲੇ ਨੇ ਸੱਭ ਕੁੱਝ ਮਿੱਟੀ ਵਿੱਚ ਮਿਲਾ ਦਿੱਤਾ.


ਕੁਝ ਗੱਲਾਂ ਉਦੋਂ ਤਕ ਸਮਝ ਨਹੀਂ ਆਉਂਦੀਆਂ ਜਦੋਂ ਤਕ ਆਪਣੇ ਤੇ ਨਾ ਬੀਤਣ


ਕੀ ਸੱਜਣਾ ਤੈਨੂੰ ਦਿਲ ਦਾ ਹਾਲ ਦੱਸੀੲੇ,
ਕੱਲੇ ਰੋੲੀੲੇ ਤੇ ਕੱਲੇ ਹੱਸੀੲੇ ….!!


Best Punjabi Sad Shayari

ਦਿਲ ਤੋੜਨ ਵਾਲੀ ਚੰਦਰੀ ਬੜਾ ਚੇਤੇ ਆਉਦੀ ਏ,
ਹੱਸ ਕੇ ਬੋਲਣ ਵਾਲੀ ਅੱਜ ਮੈਨੂੰ ਬਹੁਤ ਰਵਾਉਂਦੀ ਏ…💔💔💔

Punjabi Sad Shayari
Punjabi Sad Shayari

👉ਨਾ 🙏 ਹੋਰ ਲੈ 📄 ਇਮਤਿਹਾਨ ਮੇਰਾ 👀 ਅੱਖਾਂ ‘ਚ ਲਿਖਦਾ 😘 ਨਾਮ ਤੇਰਾ 👈


ਭਰਕੇ ਜਾਮ ਮੁਹੱਬਤ ਵਾਲਾ ਬਖ਼ਸ਼ੀਂ ਮੁਰਸ਼ਦ ਸਾਈਆਂ…
ਪਹਿਲੋਂ ਇਸ਼ਕ ਦਿਖਾਵੇ ਜਲਵੇ ਪਿਛੋਂ ਦਰਦ ਰੁਸਵਾਈਆ.


ਦੁੱਖਾ ਨੇ ਮੇਰਾ ਪੱਲਾ ਇੰਝ ਫੜਿਆ ਹੈ,
ਜਿਵੇਂ ਓਨ੍ਹਾਂ ਦਾ ਵੀ ਮੇਰੇ ਤੋਂ ਸਿਵਾਏ ਕੋਈ ਨਹੀਂ..😔


ਤੂੰ ਜੋ ਵਿਛੜਿਆਂ ਮੇਰੇ ਤੋਂ ਇਹ ਵੀ ਨੀ ਸੋਚਿਆ ਅਸੀਂ ਤਾਂ ਪਾਗਲ ਸੀ ਤੇਰੇ ਪਿੱਛੇ ਮਰ ਵੀ ਸਕਦੇ ਸੀ


ਅੱਜ ਕੱਲ ਕੋੲੀ ਨਹੀ ਸਮਝਦਾ ਕਿਸੇ ਨੂੰ
ਸਭ ਅਾਪੋ ਅਾਪਣੇ ਰੋਣੇ ਰੋ ਕੇ ਤੁਰ ਜਾਂਦੇ ਨੇ


ਜੋ ਲੋਗ ਦਿਲ ਦੇ ਚੰਗੇ ਹੁੰਦੇ ਨੇ…
ਦਿਮਾਗ ਵਾਲੇ ਉਨ੍ਹਾਂ ਦਾ ਪੂਰਾ ਫਾਇਦਾ ਚਕਦੇ ਨੇ 


ਜ਼ਖਮ ਭਰ ਜਾਂਦੇ ਨੇ ਨਿਸ਼ਾਨ ਬਾਕੀ ਰਹਿ ਜਾਂਦੇ ਨੇ,
ਦਿਲ ਟੁੱਟ ਜਾਂਦੇ ਨੇ,
ਅਰਮਾਨ ਬਾਕੀ ਰਹਿ ਜਾਂਦੇ ਨੇ 


Heart Touching Punjabi Sad Shayari

ਮਿਲਿਆ ਤਾਂ ਬਹੁਤ ਕੁਝ ਹੈ ੲਿਸ ਜ਼ਿੰਦਗੀ ਵਿੱਚ…
ਪਰ ਯਾਦ ਬਹੁਤ ਆਉਦੇ ਨੇ…
ਜਿਹਨਾ ਨੂੰ ਹਾਸਲ ਨਾ ਕਰ ਸਕੇ.

Punjabi Sad Shayari
Punjabi Sad Shayari

ਅਸੀਂ ਚਾਹਿਆ ਸੀ ਜਿਸਨੂੰ ਆਪਣਾ ਬਣਾਉਣ ਦੇ ਲਈ,
ਪਰ ਉਸਨੇ ਕੀਤਾ ਸਾਨੂੰ ਪਿਆਰ,
ਮਨ ਪਰਚਾਉਣ ਦੇ ਲਈ


ਗੱਲਾ ਕਰਨ ਨੂੰ ਤਾ ਦੁਨੀਆ ਸ਼ੇਰ ਹੁੰਦੀ ਏ..!!
ਬੀਤੇ ਆਪਣੇ ਨਾਲ ਤਕਲੀਫ ਤਾਂ ਫੇਰਹੁੰਦੀ ਏ.


ਗੁੜੀਆ ਪ੍ਰੀਤਾ ਪਾ ਕੇ,
ਮੁਖ ਲਿਅਾ ਮੋੜ ਵੇ 😟😟😩


ਉਹ ਸ਼ਾਇਦ ਮਤਲਬ ਨੂੰ ਮਿਲਦੇ ਸੀ,
ਪਰ ਸਾਨੂੰ ਤਾਂ ਮਿਲਣ ਨਾਲ ਮਤਲਬ ਸੀ.


ਕਿੱਥੇ ਗਏ ਉਹ ਇਕੱਠੇ ਜੀਣ ਮਰਨ ਦੇ ਵਾਅਦੇ ਤੇਰੇ,
ਕਸਮਾਂ ਪਿਆਰ ਭਰੀਆਂ,
ਜਾਨ ਦੇਣ ਦੇ ਇਰਾਦੇ ਤੇਰੇ.


ਦੁੱਖ ਵੀ ਸਹਿ ਲੈਣੇ ਚਾਹੀਦੇ ਨੇ ਕਦੇ ਕਿਸੇ ਦੇ ਲਈ,
ਗ਼ਮ ਵੀ ਹੁੰਦੇ ਨੇ ਜ਼ਰੂਰੀ ਜਿੰਦਗੀ ਦੇ ਲਈ.


ਪਿਆਰ ਮਿਲਦਾ ਨਹੀਂ ਯਾਰੋ ,ਬਦ-ਨਸੀਬਾਂ ਨੂੰ,
ਧੋਖਾ ਮਿਲਦਾ ਏ ਯਾਰੋ ,ਹਰ ਪਲ ਗਰੀਬਾ ਨੂੰ.


ਮੇਰੇ ਦਿਲ ਤੋਂ ਬਾਹਰ ਜਾਣ ਦਾ ਰਸਤਾ ਨਹੀਂ ਮਿਲਿਆ
ਤਾਂ ਕਮਲੀ ਨੇ ਠੋਕਰਾਂ ਮਾਰ ਮਾਰ ਕੇ ਦਿਲ ਹੀ ਤੋੜ ਦਿਤਾ


Punjabi Sad Shayari On Love

ਇੱਕ ਪੱਤਾ ਟੁੱਟਾ ਟਾਹਣੀ ਤੋਂ…
ਜਿਵੇ ਮੈਂ ਵੱਖ ਹੋਈ ਹਾਣੀ ਤੋਂ…
ਪੱਤੇ ਨੇ ਵੀ ਹੌਲੀ ਹੌਲੀ ਸੁੱਕ ਜਾਣਾ…
ਮੈਂ ਵੀ ਉਹਦੇ ਬਾਝੋ ਇੱਕ ਦਿਨ ਮੁੱਕ ਜਾਣਾ…

Punjabi Sad Shayari
Punjabi Sad Shayari

ਅਸੀ ਝੂਠੇ ਸਾਡਾ ਪਿਆਰ ਵੀ ਝੂਠ,
ਤੈਨੂੰ ਕੋਈ ਸੱਚਾ ਮਿਲੇ ਅਸੀ ਦੁਆ ਕਰਾਂਗੇ


ਮੈਨੂੰ ਬਰਬਾਦ ਕਰਕੇ ਜੋ ਮੁਸਕਰਾਉਂਦੀ ਸੀ,
ਮੇਰੀ ਦਖ਼ਕੇ ਓ ਲਾਸ਼,
ਅੱਜ ਹੰਝੂ ਬਹਾੳਂਦੀਸੀ.


ਕਿਸ਼ਤੀ ਡੁੱਬਣ ਦਾ ਤਾਂ ਮੈੰਨੂ ਗਮ ਨਹੀਂ ਸੀ,
ਪਰ ਜਿੱਥੇ ਕਿਸ਼ਤੀ ਡੁੱਬੀ,
ਉੱਥੇ ਪਾਣੀ ਹੀ ਨਹੀਂ ਸੀ .


ਅਸੀਂ ਦਿਲ ਦੀ ਗੱਲ ਕਿਸੇ ਨਾਲ ਕਰ ਨਹੀ ਕਰ ਸਕਦੇ,
ਅੱਖੀਆਂ ਚ ਗੱਲ ਅਸੀਂ ਭਰ ਨਹੀ ਸਕਦੇ.


ਮੈਂ ਹੋਰ ਵੀ ਸਿਤਮ ਸਹਿ ਸਕਦਾ ਸੀ,
ਪਰ ਅਫਸੋਸ ਤੁਸੀਂ ਹੀ ਕਹਿ ਦਿੱਤਾ,
ਮੈਨੂੰ ਭੁੱਲ ਜਾ !!!


ਬਹੁਤਿਅਾਂ ਪਿਅਾਰਾਂ ਵਾਲੇ ਜ਼ਹਿਰ ਦੇ ਗੲੇ,
ਮੁੱਕਣੀ ਨਹੀਂ ਦੁੱਖਾਂ ਵਾਲੀ ਲਹਿਰ ਦੇ ਗੲੇ.


ਤੋੜ ਕੇ ਰੱਖ ਦਿੰਦੇ ਨੇ ਨਾਲ ਜੁੜਨ ਵਾਲੇ


ਜਿਸ ਬੇਵਫ਼ਾ ਨੂੰ ਅਸੀਂ ਪਿਆਰ ਕੀਤਾ ਸੀ,
ਉਸ ਬੇਵਫ਼ਾ ਨੇ ਸਾਨੂੰ ਬਰਬਾਦ ਕੀਤਾ ਸੀ


Punjabi Sad Shayari On Life

ਵਕਤ ਬੜਾ ਬੇਈਮਾਨ ਹੈ ਖੁਸ਼ੀ ਵੇਲੇ ਦੋ ਪਲ ਦਾ ਤੇ ਗ਼ਮ ਵੇਲੇ ਮੁੱਕਦਾ ਹੀ ਨਹੀ…

Punjabi Sad Shayari
Punjabi Sad Shayari

ਜੋ ਹਰ ਪਲ ਮੈਨੂੰ ਰੁਲਾਂਦੀ ਰਹੀ ,
ਪਰ ਲਾਸ਼ ਮੇਰੀ ਦੇਖ ਕੇ ਹੰਜੂ ਬਹਾਂਦੀ ਰਹੀ.


ਵਸਦੀ ਰਹੇ ਤੂ ਮੇਨੂ ਛੱਡ ਜਾਨ ਵਾਲੀਏ,
ਗੈਰਾਂ ਦੇ ਸੀਨੇ ਲਗ ਜਾਣ ਵਾਲੀਏ.


ਉਸ ਬੇਵਫਾ ਨੂ ਅਸੀਂ ਪਿਆਰ ਕਰਦੇ ਹਾ,
ਅੱਜ ਵੀ ਉਹਦਾ ਇੰਤਜ਼ਾਰ ਕਰਦੇ ਹਾਂ.


ਜੋ ਨਫ਼ਰਤ ਕਰਦੀ ਏ ਪਿਆਰ ਕੀ ਕਰੀਏ,
ਜੋ ਭੁਲਾ ਬੇਠੀ ਸਾਨੂ , ਉਸਨੂੰ ਯਾਦ ਕੀ ਕਰੀਏ.


2 Line Sad Shayari In Punjabi

ਲੜਾਈ ਤੇ ਸ਼ਿਕਵੇ ਤੋਂ ਬਿਨਾ ਹੋਰ ਵੀ ਗੱਲਾਂ ਹੁੰਦੀਆਂ,
ਜਦ ਮਿਲੇ ਤਾਂ ਇਸ ਵਾਰ ਆਪਾਂ ਉਹ ਕਰਾਂਗੇ…

2 Line Sad Shayari In Punjabi
2 Line Sad Shayari In Punjabi

ਹਮਸਫ਼ਰ ਬਹੁਤ ਨੇ ਪਰ ਕੋਈ ਵੀ ਜਚਦਾ ਨਹੀਂ,
ਤੇਰੇ ਸਿਵਾ ਕੋਈ ਚੇਹਰਾ ਦਿਲ ਵਿਚ ਵਸਦਾ ਨਹੀ.


ਤੂੰ ਐਸੀ ਤਾਂ ਨਹੀਂ ਸੀ, ਜੈਸੀ ਹੁਣ ਲੱਗਦੀ ਹੈਂ,
ਦਿਲ ਤੋੜ ਕੇ ਆਪਣੀਆਂ ਦਾ ,ਗੈਰਾਂ ਨਾਲ ਹੱਸਦੀ ਐਂ.


ਨਾ ਆਪਣਿਆਂ ਨੇ ਮਾਰਿਆ ਨਾ ਯਾਰਾਂ ਨੇ ਲੁੱਟਿਆ 
ਸਾਨੂੰ ਤੇ ਦਿਲ ਦੇ ਝੂਠੇ ਸਹਾਰਿਆ ਨੇ ਲੁੱਟਿਆ 


ਦਿਲ ਦਾ ਦਰਦ ਕਿਸੇ ਨੂ ਕਹਿ ਨਹੀ ਸਕਦੇ,
ਇਕ ਉਸਦੇ ਬਿਨਾਂ ਯਾਰੋ ਰਹਿ ਨਹੀਂ ਸਕਦੇ.


Best Sad Shayari In Punjabi On Life

ਕਿੱਥੇ ਮਿਲਦਾ ਅੱਜ ਦੇ ਜ਼ਮਾਨੇ ‘ਚ ਸਮਝਣ ਵਾਲਾ,
ਜਿਹੜਾ ਆਉਂਦਾ ਸਮਝਾ ਕੇ ਚਲਾ ਜਾਂਦਾ !!!

Sad Shayari In Punjabi On Life
Sad Shayari In Punjabi On Life

ਮੇਰੇ ਦਿਲ ਸੰਭਲ ਹਨੇਰਾ ਏ,
ਇਥੇ ਕੋਣ ਏ ਜੋ ਤੇਰਾ ਏ,
ਇਸ ਜੱਗ ਦਾ ਕੀ ਇੱਥੇ,
ਹਰ ਸ਼ਖ਼ਸ ਇਕ ਲੁਟੇਰਾ ਏ.


ਤੇਰੀ ਜ਼ਿੰਦਗੀ ਚ ਕਦੇ ਕੋਈ ਆਵੇ ਨਾ ਦੁਖ,
ਹੋਵੇ ਜ਼ਿੰਦਗੀ ਚ ਯਾਰਾ ਤੇਰੇ ਸੁਖ ਹੀ ਸੁਖ.


ਜੁਦਾਈ ਮੁਹੱਬਤ ਵਿਚ ਇਕ ਇਲਜ਼ਾਮ ਹੁੰਦੀ ਏ,
ਨਜ਼ਰਾ ਨੇਕ ਹੁੰਦੀਆ ਨੇ ਪਰ ਨਿਗਾਹ ਬਦਨਾਮ ਹੁੰਦੀ ਏ. 


Sad Shayari In Punjabi lyrics

ਤੂੰ ਹੁਕਮ ਤਾਂ ਕਰਦਾ ਵੇ ਅਸੀਂ ਦੇਂਦੇ ਜਾਨ ਯਾਰਾ
😔੫ਰ ਤੈਨੂੰ ਜਿੰਦਗੀ ਚੋਂ ਨਾ ਦੇਂਦੇ ਜਾਨ ਯਾਰਾ😒😒😒

Sad Shayari In Punjabi lyrics
Sad Shayari In Punjabi lyrics

ਮੈ ਕਿਹਾ ਤੇਰੇ ਤੋਂ ਬਿਨਾਂ ਰਹਿ ਨਹੀ ਹੋਣਾ,
♥♥ ਉਹ ਹੱਸ ਕੇ ਕਹਿੰਦੀ…
ਜਦ ਮੈ ਨਹੀ ਸੀ ਉਦੋਂ ਵੀ ਤਾਂ ਜ਼ਿਊਦਾ ਸੀ


ਬੀਤੇ ਵਕਤ ਦੀਆ ਯਾਦਾ ਸੰਭਾਲ ਕੇ ਰੱਖੀ,
ਅਸੀ ਯਾਦ ਤਾ ਆਵਾਂਗੇ ਪਰ ਵਾਪਸ ਨਹੀਂ


ਅੱਜ ਫੇਰ ਰਵਾਤੀਂ ਨੀ…
ਯਾਦਾਂ ਨੇ ਜਾਨ ਤੇਰੀ…


Punjabi Sad Shayari For Whatsapp and Facebook

ਤੂੰ ਤਾਂ ਸੱਜਣਾ ਕਹਿੰਦਾ ਸੀ ਕਿਤੇ ਛੱਡ ਕੇ ਨਾ ਜਾਈ ਹੁਣ ਆਪ ਹੀ ਸਾਨੂੰ ਛੱਡਕੇ ਕਿਸੇ ਹੋਰ ਦਾ ਹੋ ਗਿਆ

Punjabi Sad Shayari
Punjabi Sad Shayari

ਤੇਰੇ ਬਾਝੋਂ ਮੈਂ ਰੁਲ ਸਕਦਾ ਪਰ ਮੈਂ ਤੈਨੂੰ ਨੀ ਭੁੱਲ ਸਕਦਾ


ਜਿਹਨਾ ਨੂੰ ਪਿਆਰ ਨਹੀ ਰੁਵਾਉਦਾ ਉਹਨਾ ਨੂੰ ਪਿਆਰ ਦੀਆਂ ਨਿਸ਼ਾਨੀਆਂ ਰੁਵਾ ਦਿੰਦੀਆਂ ਨੇ..!


ਜਦੋਂ ਜ਼ਿੰਦਗੀ ਵਿੱਚੋਂ ਕੋਈ ਆਪਣਾ ਚਲਾ ਜ਼ਾਂਦਾ ਹੈ,
ਤਾਂ ਇਸ ਤਰਾਂ ਲੱਗਦਾ ਹੈ ਜਿਵੇਂ ਸ਼ਬਦਾਂ ਵਿੱਚੋਂ ਅਰਥ ਨਿਕਲ ਗਏ ਹੋਣ.


ਜਿੰਨਾ ਚਿਰ ਖੁਦ ਤੇ ਨਾ ਬੀਤੇ ਕਿਸੇ ਦਾ ਦਰਦ ਸਮਝ ਨਹੀਂ ਆਉਣਾ


Punjabi Sad Shayari For Love

ਆਜ਼ਾਦ ਕਰਤਾ ਅੱਜ ਉਸ ਪੰਛੀ ਨੂੰ,
ਜਿਸ ਵਿਚ ਮੇਰੀ ਜਾਨ ਵੱਸਦੀ ਸੀ.

Punjabi Sad Shayari
Punjabi Sad Shayari

ਦਿਲ ਦੀ ਆਵਾਜ਼ ਸੁਨ ਅਫ਼ਸਾਨੇ ਤੇ ਨਾ ਜਾ,
ਮੇਰੇ ਵੱਲ ਦੇਖ ਜ਼ਮਾਨੇ ਤੇ ਨਾ ਜਾ. 


ਹੁਸਨ ਵਾਲੇ ਕਿਸੇ ਨਾਲ ਪਿਆਰ ਨਹੀ ਕਰਦੇ,
ਜ਼ਿੰਦਗੀ ਚ ਕਿਸੇ ਦਾ ਇੰਤਜ਼ਾਰ ਨਹੀ ਕਰਦੇ.


ਕਿੱਥੇ ਖੋ ਗਈ ਤੂੰ ਮੈਥੋਂ ਜੁਦਾ ਹੋ ਕੇ ਦਰ ਦਰ ਭਟਕ ਰਿਹਾ ਹਾਂ,
ਪਿਆਰ ਚ ਫਨਾਹ ਹੋ ਕੇ. 


ਇਕ ,ਬੇਵਫ਼ਾ ਮੈਨੂੰ ਲੁਟ ਕੇ ਚਲੀ ਗਈ,
ਕੱਖਾਂ ਵਾਂਗ ਮੇਨੂ ਸੁੱਟ ਕੇ ਚਲੀ ਗਈ.


Sad Shayari In Punjabi On Love

ਜਿੱਥੇ ਤੁਹਾਨੂੰ ਲੱਗੇ ਕਿ ਤੁਹਾਡੀ ਜ਼ਰੂਰਤ ਨਹੀਂ ਹੈ
ਉੱਥੇ ਖਾਮੋਸੀ ਨਾਲ ਖੁੱਦ ਨੂੰ ਅਲੱਗ ਕਰ ਲੈਣਾ ਚਾਹੀਦਾ ਹੈ 

Sad Shayari In Punjabi
Sad Shayari In Punjabi

ਸਬ ਤੋਹ ਜਿਆਦਾ ਗੁਸਾ ਆਪਣੇ ਆਪ ਤੇ ਉਦੋ ਆਓਂਦਾ ਹੈ – ਜਦ ਪਿਆਰ ਵੀ ਮੈ ਕਰਾ,
ਇੰਤਜ਼ਾਰ ਵੀ ਮੈ ਕਰਾ,
ਜਤਾਵਾ ਵੀ ਮੈ,
ਤੇ ਰੋਵਾ ਵੀ ਮੈ.


ਜਿਨ੍ਹਾਂ ਨਾਲ ਮਿਲਣਾ ਸੰਭਵ ਨਹੀਂ ਹੁੰਦਾ ਯਾਦ ਵੀ ਓਹੀ ਆਉਂਦੇ ਨੇ


ਬੇਪਰਵਾਹ ਹੋ ਜਾਂਦੇ ਨੇ ਹੋ ਲੋਕ ਅਕਸਰ…
ਜਿਨ੍ਹਾ ਨੂੰ ਕੋਈ ਬਹੁਤ ਪਿਆਰ ਕਰਨ ਲਗ ਜਾਂਦਾ ਹੈ.


ਟੁੱਟ ਗਿਆ ਦਿਲ,
ਬਿਖਰ ਗਏ ਅਰਮਾਨ,
ਮਰਨ ਤੋਂ ਪਹਿਲਾਂ ਤੈਨੂੰ ਆਖਰੀ ਸਲਾਮ. 


Sad Shayari In Punjabi 2021

ਰੱਬ ਦੇ ਰੰਗ ਵੀ ਨਿਆਰੇ ਆ,
ਕਈ ਕਰਦੇ ਨਫਰਤ ਸਾਨੂੰ ਰੱਜ ਕੇ,
ਕਈਆ ਨੂੰ ਅਸੀ JAAN ਤੋਂ ਪਿਆਰੇ ਆ.

Sad Shayari In Punjabi
Sad Shayari In Punjabi

ਮੇਰੇ ਵਲੋ ਵਾਰ ਵਾਰ ਗਲਤੀਆ ਮਨੰਣ ਦਾ ਮਤਲਬ ਇਹ ਨਹੀ ਸੀ ਕਿ ਮੈਂ ਹਰ ਵਾਰ ਗਲਤ ਸੀ,
ਅਸਲ ਚ ਮੈਂ ਅਪਣੀ ਇਜ਼ਤ ਨਾਲੋ ਜਿਆਦਾ ਅਾਪਣੇ ਰਿਸ਼ਤੇ ਦੀ ਇਜ਼ਤ ਕਰਦਾ ਸੀ.


ਬਿਲਕੁਲ ਇਹੋ ਸੱਚਾਈ ਆ,
ਪਹਿਲਾਂ ਜੰਮਣ ਨੀ ਦਿੱਤਾ ਜਾਂਦਾ ਫਿਰ ਜਿਉਣ😔


ਆਪਣੇ ਆਪ ਵਿਚ ਹੀ ਮਸਤ ਰਹਿਣਾ ਠੀਕ ਹੈ ਦੁਨੀਆ ਦਾ ਕੀ ਪਤਾ ਕਦੋ ਕੋਈ ਕਿਥੇ ਕਿਵੇਂ ਬਾਦਲ ਜਾਵੇ


ਜ਼ਿੰਦਗੀ ਵਿੱਚ ਕੁਝ ਹੁਸੀਨ ਪਲ ਬੱਸ ਇੱਦਾ ਹੀ ਗੁਜ਼ਰ ਜਾਂਦੇ ਨੇ…
ਰਹਿ ਜਾਦੀਆਂ ਨੇ ਯਾਦਾਂ ਤੇ ਿੲਨਸਾਨ ਵਿੱਛੜ ਜਾਂਦੇ ਨੇ….!!! 💕


Sad Shayari In Punjab For Girls

ਕੁਝ ਰਾਸਤਿਆ ਤੇ ਪੈਰ ਨਹੀ…
ਦਿਲ ਥੱਕ ਜਾਂਦਾ ਹੈ…!

Sad Shayari In Punjab
Sad Shayari In Punjab

ਪਹਿਲਾਂ ਹੱਸਦਾ ਸੀ ਅੱਜ ਰੋਣ ਨੂੰ ਦਿਲ ਕਰਦਾ ਜੋ ਸਾਨੂੰ ਭੁੱਲੇ ਸੀ ਉਨ੍ਹਾਂ ਨੂੰ ਦੁਆਰਾ ਪਾਉਣ ਨੂੰ ਦਿਲ ਕਰਦਾ😢


ਰਹਿਨ ਦਿਓ ਮੇਰੇ ਦਰਦ ਦਾ ਇਲਾਜ ਨਾ ਕਰੋ,
ਹੁਣ ਆਖਰੀ ਵੇਲੇ ਇਹ ਅਹਿਸਾਨ ਨਾ ਕਰੋ 


ਰੋਂਦੀਆਂ ਨੇ ਅੱਖਾਂ ਉਸਦੇ ਇੰਤਜਾਰ ਵਿਚ,
ਰੋਂਦਾਂ ਏ ਦਿਲ ਉਸਦੇ ਝੂਠੇ ਪਿਆਰ ਵਿਚ.


ਕਦੇ ਕਦੇ ਅਸੀਂ ਗ਼ਲਤ ਨਹੀਂ ਹੁੰਦੇ ਪਰ ਸਾਡੇ ਕੋਲ ਉਹ ਸ਼ਬਦ ਨਹੀਂ ਹੁੰਦੇ ਜੋ ਸਾਨੂੰ ਸਹੀ ਸਾਬਿਤ ਕਰ ਸਕਣ


ਮੇਨੂ ਸ਼ਾਇਦ ਇਹ ਜਿੰਦਗੀ ਜੀਣ ਦਾ ਹੱਕ ਨਹੀਂ,
ਜੀਵਨ ਬਿਤਾਇਆ ਰੋ ਰੋ ਕੇ ਇਸ ਵਿਚ ਸ਼ੱਕ ਨਹੀਂ 


ਕੀ ਵਫ਼ਾ ਮਿਲਣੀ ਓਹਨਾ ਤੋਂ…
ਜੋ ਖੁਦ ਬੇਵਫ਼ਾ ਨੇ.

Related Pages:

  • Love Status In Punjabi
  • Sad Shayari In Punjabi
  • Romantic Shayari In Punjabi
  • Sad Status In Punjabi With Images

Final Words:

ਦੋਸਤੋ, ਜੇ ਜ਼ਿੰਦਗੀ ਹੈ ਤਾਂ ਖੁਸ਼ੀਆਂ ਅਤੇ ਗਮ ਆਉਣਗੇ. ਪਰ ਸਾਨੂੰ ਇਨ੍ਹਾਂ ਗੁੰਮਾਂ ਵਿਚ ਆਪਣੇ ਆਪ ਨੂੰ ਉਦਾਸ ਨਹੀਂ ਕਰਨਾ ਚਾਹੀਦਾ. ਸਾਡੀ ਜਿੰਦਗੀ ਕਦੇ ਵੀ ਕਿਸੇ ਤੋਂ ਨਹੀਂ ਰੁਕਦੀ ਜੋ ਸਾਡੀ ਜਿੰਦਗੀ ਵਿਚ ਆਉਂਦੀ ਹੈ ਜਾਂ ਸਾਨੂੰ ਛੱਡ ਕੇ ਜਾਂ ਜਾਂਦੀ ਹੈ. ਨਾ ਹੀ ਸਾਨੂੰ ਕਦੇ ਆਪਣੇ ਆਪ ਨੂੰ ਜ਼ਿੰਦਗੀ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੇ ਅਸੀਂ ਕਿਸੇ ਨੂੰ ਯਾਦ ਕਰਦੇ ਹਾਂ.

ਹਾਲਾਂਕਿ, ਸਾਨੂੰ ਆਪਣੇ ਆਪ ਨੂੰ ਦੂਰ ਜਾਣ ਤੋਂ ਰੋਕਣ ਲਈ ਆਪਣੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ. ਕਦੇ ਮਾਮੂਲੀ ਮਾਮਲਿਆਂ ‘ਤੇ ਰਿਸ਼ਤੇ ਖਤਮ ਕਰਨ ਵਰਗੇ ਕਦਮ ਨਾ ਚੁੱਕੋ. ਜੇ ਸਾਡਾ ਰਿਸ਼ਤਾ ਬਹੁਤ ਖਾਸ ਹੈ, ਤਾਂ ਸਾਨੂੰ ਝੁਕਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਭਾਵੇਂ ਕੋਈ ਗਲਤੀ ਨਾ ਹੋਵੇ.

ਇਸ ਨਾਲ, ਕਈ ਵਾਰ ਜਦੋਂ ਅਸੀਂ ਬਹੁਤ ਦੁਖੀ ਹੋ ਜਾਂਦੇ ਹਾਂ, ਤਦ ਸਾਨੂੰ ਵੀ ਆਪਣਾ ਦੁੱਖ ਦੂਜਿਆਂ ਨਾਲ ਸਾਂਝਾ ਕਰਨਾ ਚਾਹੀਦਾ ਹੈ. ਤਾਂ ਜੋ ਅਸੀਂ ਆਪਣੀਆਂ ਮੁਸ਼ਕਲਾਂ ਨਾਲ ਲੜਨ ਦੀ ਤਾਕਤ ਰੱਖ ਸਕੀਏ. ਦੁੱਖ ਦੇ ਸਮੇਂ ਆਪਣੇ ਅਜ਼ੀਜ਼ਾਂ ਨਾਲ ਹੋਣਾ ਬਹੁਤ ਮਹੱਤਵਪੂਰਨ ਹੈ. ਉਮੀਦ ਹੈ ਕਿ ਤੁਸੀਂ ਸਾਡੇ ਦੁਆਰਾ ਇੱਥੇ ਲਿਆਂਦੀ ਗਈ “Sad Shayari In Punjabi” ਨੂੰ ਪਸੰਦ ਕੀਤਾ ਹੋਵੇਗਾ. ਤੁਸੀਂ ਇਨ੍ਹਾਂ ਸ਼ਯਾਰੀ ਨੂੰ ਆਪਣੇ ਦੋਸਤਾਂ ਅਤੇ ਜਾਣੇ-ਪਛਾਣੇ ਲੋਕਾਂ ਨਾਲ ਹਿੰਦੀ ਵਿਚ ਸਾਂਝਾ ਕਰਨਾ ਨਹੀਂ ਭੁੱਲੋਗੇ. ਇਸਦੇ ਨਾਲ, ਤੁਸੀਂ ਇਹ “Punjabi Sad Shayari” ਕਿਵੇਂ ਪਾਉਂਦੇ ਹੋ, ਸਾਨੂੰ ਟਿੱਪਣੀ ਕਰਕੇ ਦੱਸੋ ਅਤੇ ਸ਼ਾਮਲ ਹੋਵੋ …

Related Posts:

  • Sad Status In Punjabi | New Very Sad Punjabi Status Lines | Sad Punjabi Status For Whatsapp And Facebook | Emotional Sad Status In PunjabiSad Status In Punjabi | New Very Sad Punjabi Status…
  • Punjabi Love Status | Love Status In Punjabi With Images | 2021Punjabi Love Status | Love Status In Punjabi With…
  • Romantic Shayari PunjabiRomantic Shayari Punjabi
  • Khatarnak Status | Khatarnak Shayari | Khatarnak Attitude Status | Latest 2021Khatarnak Status | Khatarnak Shayari | Khatarnak…
  • Badmashi Status | Badmashi Shayari | Badmashi Attitude Status | Latest 2021Badmashi Status | Badmashi Shayari | Badmashi…
  • Good Night Shayari | Good Night Status In Hindi | Good Night Images | Latest 2021|Good Night Shayari | Good Night Status In Hindi |…

Primary Sidebar

Hindi

  • 2 Line Shayari
  • Aankhen Shayari
  • Achi Shayari
  • Attitude Shayari
  • Barish Shayari
  • Badmashi Status
  • Beti Shayari & Beti Status
  • Beautiful Love Shayari
  • Bhai Birthday Status
  • Birthday Wishes For Husband
  • Birthday Wishes For Brother
  • Birthday Wishes For Sister
  • Birthday Shayari
  • Birthday Wishes In Marathi
  • Breakup Shayari
  • Brother Shayari
  • Chand Shayari
  • Cheating Quotes
  • Dard-Bhari Shayari
  • Dhoka Shayari
  • Dil Love Shayari
  • English Love Shayari
  • Friends Forever Shayari
  • Girls Attitude Status
  • Good Morning Shayari
  • Good Night Shayari
  • Gulzar Shayari
  • Kadak Attitude Status
  • Khatarnak Attitude Status
  • Love Shayari
  • Love Shayari For Girlfriend
  • Maa Shayari
  • Matlabi Shayari
  • Miss You Shayari
  • Motivational Quotes In Hindi
  • Motivational Shayari
  • Nawabi Attitude Status
  • Patel Status
  • Rajputana Status
  • Romantic Shayari
  • Sad Love Shayari
  • Sad Shayari
  • Shayari Dp
  • Tareef Shayari
  • Truth Of Life Quotes In Hindi
  • Tuta Dil Shayari
  • True Love Shayari
  • Trust Shayari
  • Zakhmi Dil Shayari

Punjabi

  • Love Status In Punjabi
  • Sad Shayari In Punjabi
  • Romantic Shayari In Punjabi
  • Punjabi Sad Status 

More Shayari

love shayari
sad shayari
miss you status
attitude shayari
dard bhari shayari
gulzar shayari
romantic shayari
birthday shayari
Love Status In Punjabi
good night shayari
good morning shayari
friendship shayari
Truth Of Life Quotes In Hindi
shayari on eyes
Sad Shayari In Punjabi Sidebar
beautiful hindi love shayari
love sad shayari
dil love shayari
tareef shayari
2 Line Shayari
barish Shayari
motivational Shayari
girls status
Motivational Quotes In Hindi-sidebar
trust shayari
cheat Shayari
dhoka shayari
breakup Shayari
dil tuta Shayari
matlabi Shayari
zakhmi dil Shayari
beti Shayari
achi shayari
friends forever shayari
khatarnak status
brpther status
badmashi Shayari
bhai birthday status
Nawabi Attitude status
kadak status shayari
birthday wishes for brother in hindi
birthday wishes for sister in hindi
birthday wishes for husband in hindi
rajput Status in hindi
patel Status
chand shayari

Copyright © 2021 · News Pro on Genesis Framework · WordPress · Log in