Sad Punjabi Status
Na Chonde Hoye Vi Sath Chadnaa Painda Hai,
Zindagi Chh Kuch Majbooriyan Pyar To Jyada Taktvar Hundiya Ne.
Punjabi Sad Status
ਜੋ ਹੱਸ ਕੇ ਲੰਘ ਜਾਵੇ ਓਹੀ ਓ ਦਿਨ ਸੋਹਣਾ ਏ…
ਫਿਕਰਾਂ ਚ ਨਾ ਪਿਆ ਕਰੋ ਜੋ ਹੋਣਾ ਸੋ ਹੋਣਾ ਏ.
Sad Status Punjabi
Zehar Vekh Ke Pita Ta Ki Pita,
Ishq Soch Ke Kita Ta Ki Kita,
Dil De Ke Je Dil Len Di Aas Rakhiye,
Eho Jeha Pyar Kita Te Ki Kita.
Punjabi Sad Status 2 Lines
ਨਾ ਛੇੜ ਗਮਾਂ ਦੀ ਰਾਖ ਨੂੰ ਹਰ ਥਾਂ ਅੰਗਾਰੇ ਹੁੰਦੇ ਨੇ…
ਹਰ ਦਿਲ ਵਿੱਚ ਇੱਕ ਸਮੁੰਦਰ ਹੁੰਦਾ ਤਾਹੀਓਂ ਹੰਝੂ ਖਾਰੇ ਹੁੰਦੇ ਨੇ.
Sad Status In Punjabi For Whatsapp
Kinj Dassa Iss Dil Da Haal Mai,
Ohde Bina Reha Nai Janda…
Te Ohde Bina Rehna Ve Pay Reha Ha..!
Sad Status In Punjabi On Love
ਤੇਰੇ ਸਾਰੇ ਵਾਅਦੇ ਸੀ ਅਜੀਬ ਕੁੜੇ
ਰੱਖੇ ਦਿਲ ਦੇ ਬੜੇ ਕਰੀਬ ਕੁੜੇ
ਕਿਉ ਲੈ ਬੈਠੀ ਦਰਜਾ ਰੱਬ ਦਾ ਜੇ ਨਈ ਸੀ ਸਾਡੇ ਵਿਚ ਨਸੀਬ ਕੁੜੇ
Sad Lines In Punjabi
Assi Maut Nu Roki Rakhaya, Te Tera Intzaar Kita,
Sajna Tere Jhuthe Waadeyan Da Aitbaar Kita,
Assi Jaan Den Lageya Ek Pal Vi Na Laiye,
Te Tussi Jaan Len Lageya Vi Nakhra Hajaar Kita!!!
Sad Quotes In Punjabi
ਮੈਂ ਸੋਚਦਾ ਸੀ ਕੀ ਰੱਬ ਤੋਂ ਇਲਾਵਾ ਮੈਨੂੰ ਕੋਈ ਵੀ ਬਰਬਾਦ ਨਹੀ ਕਰ ਸੱਕਦਾ,
ਫਿਰ ਉਸ ਬੇਵਫਾ ਦੀ ਮਹੱਬਤ ਨੇ ਮੇਰਾ ਸਾਰਾ ਗੁਮਾਨ ਹੀ ਤੋੜ ਦਿੱਤਾ…
Punjabi Sad Status For Facebook
Pyaar Dil Vich Sambh Ke Rakhida,
Lokan Agay Dikhawe Da Shonk Nai,
Rabb Di Razaa Vich Rahida,
Ewain Faukiyaan Gheriyaan Maran Da Koi Shauk Nai.
Punjabi Sad Status Messages
Salamat Rakhin Mere Yaar Nu Rabba,
Dukh Hove Na Kade Naseeb Uss Nu,
Lakh Dooriyan Hon Sade Vich Bhawen,
Rakhin Dil De Sade Kareeb Uss Nu.
Punjabi Sad Status
ਕਿਹੜੀ ਗੱਲੋ ਐਨੀ ਪੀਣ ਲੱਗ ਗਿਆ!
ਅੰਬਰਸਰ ਵਾਲਿਆ ਮਰ-ਮਰ ਕੇ ਕਿਉ ਜੀਣ ਲੱਗ ਗਿਆ.
Sad Status In Punjabi Images
Kinna Pyar Karda Ha Tainu,
Main Jtaa V Nahi Sakda,
Kinjh Tere Bina Saah Le Rehaya,
Main Btaa V Nahi Sakda
Aap Tu Chali Gyi Aa Canada Nu,
Par Main Tere Piche Aa Ni Sakda,
Kyun Rog Kasute Laa Gayi Aa,
Dard Koi Hor Ghtaa V Nahi Sakda,
Bas Sheti Mud Ke Aaja Tu Sajna,
Nahi Ty Mukk Jaane Aa Saah Mere,
Kyuki… Tere Bina
Koi Hor Mainu Bachaa V Nahi Sakda…
Sad Whatsapp Status Punjabi
Aukha Langda Eh Waqt Vichhore Da,
Bin Jaan Apni De Guzara Kaun Kare,
Ik Din Howe Taan Lang Jawe,
Sari Umar Guzara Kaun Kare.
ਤੂੰ ਇਸ ਬੇਕਾਰ ਜਿਹੀ ਜਿੰਦ ਦੀ ਰੂਹ ਸੀ ਕਮਲੀਏ…
ਤੇਰੇ ਜਾਣ ਤੋਂ ਬਾਅਦ ਬੱਸ ਇੱਕ ਜਿਉੰਦੀ ਲਾਸ਼ ਹੈ…
ਇਸ ਤੋ ਵੱਧ ਅਤੇ ਕੁੱਛ ਵੀ ਨਹੀ…
Sad Punjabi Status For Whatsapp
Yaadan Tereiyan Nu Bhullna Hun Okha Ho Gaya,
Jo Ditay Ne Tu Gum Ohna Nu Sehna Okha Ho Gaya,
Tu Jaan Lage Keh Dita Bhull Ja Mainu,
Hun Unna Gallan Nu Bhullana Okha Ho Gaya…
Desi Status In Punjabi Sad
ਮੇਰੇ ਵਾਰੇ ਪੁੱਛ ਮੇਰੇ ਯਾਰਾਂ ਤੋਂ,
ੳੁਹ ਇਕ ਵਾਰ ਫਿਰ ਪਿਅਾਰ ਜਗਾ ਗੲੀ ਅਾਂ,
ਪਹਿਲਾ ਖੇਡ ਕੇ ਦਿਲ ਨਾਲ ਤੁਰਗੀ ਸੀ,
ਹੂਣ ਦੁਬਾਰਾ ਖੇਡਣ ਅਾ ਗੲੀ ਅਾ…
Oh Kamli Di Kon Rees Karu…
Jehdi Gusaa Vi Kardi Aaw…
Te Pyar Nal Kardi Aaw…
Whatsapp Punjabi Sad Status
ਉਸ ਕਮਲੀ ਨੂੰ ਤਾਂ ਦਸਵੀਂ ਦੀ ਥਿਊਰਮ ਕਦੇ ਨਹੀਂ ਸੀ ਭੁੱਲਿਆ,
ਪਰ ਪਤਾ ਨਹੀਂ ਫਿਰ ਮੇਰਾ ਪਿਆਰ ਕਿਵੇਂ ਭੁੱਲ ਗਈ.
Sad Status Punjabi
Jehde Raahe Tu Naal Nahi Chalna,
Asi Us Raah Te Jaa ke V Ki Laina,
Nahi Milna Jis Thaahe Tu,
Asi Us Thaahe Aake V Ki Laina,
Jad Tu Hi Sadi Nahi Ban’na,
Fer Dil Tere Naam Laa ke V Ki Laina,
Jad Tu Kade Haami Nahi Bharni,
Asi Baar Baar Bula ke V Ki Laina…
Punjabi Shayari Sad Status
Jad Dilan Wich Hi Doori Hai,
Fer Tere Kol Beh Ke V Ki Laina,
Jad Ik Dooje De Kade Hoye Nahi,
Fer Dukh Hijar Da ki Sehna,
Je Tere Layi Begana Han Main,
Fer Tenu Apna V Ki Kehna,
Je Tere Dil Ch Mere Layi Jagah Nahi,
Asi Duniya Te Rehke V Ki Laina…
Punjabi Sad Words
ਸਾਡੇ ਤਾੰ ਅਪਨੀ ਅੱਖ ਦੇ ਹੰਜੂ ਵੀ ਵਫਾ ਨਹੀ ਕਰਦੇ…
ਨਿਕਲਦੇ ਵੀ ਨੇ ਤਾ ਉਸ ਬੇਵਫਾ ਕਮਲੀ ਦੀ ਯਾਦ ਵਿੱਚ…
ਫੇਰ ਕਿਦਾ ਵਫਾ ਦੀ ਉਮੀਦ ਰਖਾ ਕਿਸੇ ਬੇਗਾਨਿਆ ਤੋ.
Sad Lines In Punjabi For Love
Ki Laina Aes Pyar, Mohabbat Cho,
Ki Laina Asi Intezaar Karke,
Par Dil Bas Ehi Gal Kehnda Hai,
Tainu Dilon Bhulake Ki Laina?
Teri Yaad Hai Saanu Saah Wangra,
Zindagi De Lamere Raah Wangra,
Nahi Hona Je Sadi Tu,
Asi Teri Yaad Vich Hi Jee Laina,
Asi Teri Yaad Vich Hi Jee Laina…
Sad Punjabi Status
ਨਾਂ ਕੋਈ ਗਿਲਾ ਨਾਂ ਕੋਈ ਸ਼ਿਕਵਾ ਤੇਰੇ ਮੈਨੂੰ ਇਕੱਲੇ ਛੱਡਣ ਦਾ,
ਬੱਸ ਰੱਬ ਜਿੰਨਾ ਆਸਰਾ ਹੋ ਗਿਆ,
ਤੇਰੀ ਯਾਦ ਦਾ ਮੇਰੇ ਸਾਹ ਵਿਚ ਲੁਕਣ ਦਾ.
Sad Shayari In Punjabi With Images
Jehra Milda Si Roz Ghutt Ghutt Ke
Sade Bgair Jo Na Rehnda Hunda C
Ajj Puchda Mainu Tu Kon Hai Yaara
Jo Jaan Jaan Keh Ke Bulaunda Hunda C
Bas Es Mukam Te Dil Eh Hi Kehnda Ae Yaaro
Ki Sada V Koi Sajjan Hunda C
Hun Dekh Ke Sanu Mukh Mod Lenda Ae
Jo Kade Dekhe Bgair Na Rehnda Hunda C
Akhan Band Karn Te Vi Ohi Dikhda Ae Yaaro
Jo Sada V Kade Sajjan Hunda Si
Ki Hoya Je Ajj Sanu Chad Gya Ae O
Oh Kade Tan Apna Kehnda Hunda C…
Rabba Khush Rakhi Mere Sajjan Nu,
Jo Kade Mera Pyar Hunda C…
Sad Status In Punjabi
Asi Haar Gaye Es Dunia Ton
Koi Shauk Na Reha Hun Jittan Da
Bada Azmaake Vekh Leya
Hun Shouk Na Reha Gum Likhan Da
Asi Har Tha Thokar Khadi Ae
Mar Gye Dil De Armaan Sare
Sadi Jind Ta Hun Es Dunia Te
Bas Kujh 2 Pala Di Mehmaan Ae
Asi Har Tha Khusiyan Vand De Si
Tere Ishq Ne Sanu Har Thaan Rol Ditta
Es Hasdi Khed Di Zindagi Wich
Yaadan De Zehar Nu Ghol Ditta
Ho Sakeya Tan Sabh Kujh Bhul Jange
Par Vada Mai Koi Karda Nai
Eh Samjhavan Ge Dil Apne Nu
Ke Kisay Bina Kadi Koi Marda Nai…
ਕੋਈ ਭੇਜੋ ਸੁਨੇਹਾ ਸ਼ਿਵ ਨੂੰ,
ਮੇਰਾ ਸ਼ਾਇਰੀ ਸਿੱਖਣ ਨੂੰ ਜੀਅ ਕਰਦਾ,
ਜਿਸਨੂੰ ਦਿਲ ਤੋਂ ਚਾਹੁੰਦੇ ਸੀ, ਉਹਨੂੰ ਤਾਂ ਫਿਕਰ ਕੋਈ ਨੀਂ,
ਪਰ ਮੇਰਾ ਤਾਂ ਸ਼ਰੇ ਬਾਜਾਰ ਵਿਕਣ ਨੂੰ ਦਿਲ ਕਰਦਾ…
Asi Ishq De Vairi Aap Hoye
Asin Khud Nu Zeher Khawa Baithe
Jehdi Maut Ton Loki Darde Ne
Us Maut Nu Gale La Baithe…
Is Pyar Ch Inne Phat Khade
Asin Apna Aap Gawa Baithe
Oh Vela Kadi Nahi Bhull Sakde
Jis Wele Us nu Asi Chah Baithe…
ਤੇਰੇ ਨਾਲ ਬਤਾਇਆ Time ਚੇਤੇ ਜਦ ਵੀ ਆਂਉਦਾ ਹੈ,
Tension ਦੇ ਵਿੱਚ ਪਾ ਦਿੰਦਾ ਤੇ ਦਿਲ ਨੂੰ ਬਹੁਤ ਰਵਾਂਉਦਾ ਹੈ…
Punjabi Sad Captions
Loki Dardan Toen Dur Bhajde Ny,
Ni Mai Dardan Di Faryad Karan…
Jihne Dukh Jhalan Di Janch Ditti,
Ohnu Har Pal Dil Vich Yaad Karan…
Jad Peya Si Vaah Ehna Naal,
Tan Sada Chaleya Koi Jorr Nahi,
Pher Khud Nu Si Samjhaya Main…
Sandhu Tu Aina Vi Kamzor Nahi!!!
Punjabi Sad Status
Jado Tak Ae Kol Mere Ona Chir Tu Mildi Reh,
Sada Tutt Dik Tey Ki Hoya Tu Fulla Vang Khildi Reh,
Na Choundya Vi Dila De Dard Rava😭 Hi Jande Ne
Pyar Ch Tutte Dil 💔 Te Tahniyao Tutte Phull🥀 Murjha Hi Jande Ne.
Punjabi Captions For Instagram Sad
ਜਿਹੜੇ ਸਾਹ ਵਿਚ ਲੈਂਦਾ ਸੀ ਤੂੰ ਸਾਹ
ਅਜ ਮੁੱਕ ਚੱਲੇ ਉਹ ਸਾਹ ਸੱਜਣਾ
ਤੇਰੇ ਹੱਥ ‘ਚ ਡੋਰ ਨਸੀਬਾਂ ਦੀ
ਸਾਨੂੰ ਪਾ ਸਿਵਿਆਂ ਦੇ ਰਾਹ ਸੱਜਣਾ
Sad Status Punjabi On Love
Jithe Osnu Kade Asi Milde C,
Ajj V Oh Nehar De Kinare Yaad Aunde Ne,
Kinni Vaar Aes Zindagi Ch Asi C Bacaheya
Ajj V Oh Ditte Hoye Sahare Yaad Aunde Ne,
Laake Jo Sanu Oh Chale Gye Yaaro
Vajjde Oh Seene, Sanu Laare Yaad Aunde Ne…
ਇਕ ਹੰਝੂ ਹੀ ਹੁੰਦੇ ਨੇ ਜੋ ਦਿਲ ਦੀ ਗੱਲ ਅੱਖਾ ਨਾਲ ਕਹਿ ਜਾਦੇ ਨੇ,
ਨਹੀ ਇਹ ਦਿਲ ਤਾ ਦੁਖਾਂ ਦਾ ਸਮੁੰਦਰ ਹੈ ਜੋ ਪਤਾ ਨੀ ਕਿਨੇ ਕੁ ਦਰਦ ਅਪਣੇ ਅੰਦਰ ਸਮਾਅ ਲੈਂਦਾ ਹੈ.
Tera Umran Da Sath C Mere Pyar Da Mukaam,
Rabb Naalo V Pehla Sda Lya Tera Naam
Meri Galti Si Mai,Tenu Samjheya Sassi
Tu Na Nikli Sahiba Naalo Ghat Ni
Jinna Tere Pyar Utte Karde Si Maan
Oni Dunghi Satt Dil Ty Maari Ae Tu Meri Jaan…
ਜਾਨ ਨਹੀ ਤੇਰਾ ਸਾਥ ਮੰਗਦੇ ਹਾਂ,
ਸੱਚੇ ਪਿਆਰ ਦਾ ਇੱਕ
ਅਹਿਸਾਸ ਮੰਗਦੇ ਹਾਂ,
ਜਾਨ ਤਾਂ ਇੱਕ ਪਲ ਵਿੱਚ
ਦਿੱਤੀ ਜਾ ਸਕਦੀ ਹੈ,
ਪਰ ਅਸੀ ਤੇਰੇ ਨਾਲ਼ ਬਿਤਾਉਣ
ਵਾਲਾ ਆਖ਼ਰੀ ਸਾਹ ਮੰਗਦੇ ਹਾ
Punjabi Sad Status In english
Dukh Tan Mainu Vi Si Yara
Par Jatauna Naio Aaya
Tere Vang Luk Luk Ke V Sanu Rona Naio Aaya
Saah Ta Lainde Haan Par Tere Bina Jeona Naio Aaya
Tu Milda Tan Gall Hi Kuj Hor Si…
Tere Bina Koi Khwab V Sajona Naio Aaya…
ਜਿੰਦਗੀ ਵਿੱਚ ਚੰਗਾ ਸਮਾਂ ਸਿਰਫ ਉਹਨਾਂ ਦਾ ਹੀ ਆਉਂਦਾ,
ਜੋ ਹੋਰਾਂ ਦਾ ਬੁਰਾ ਨਹੀਂ ਸੋਚਦੇ.
Aaj Reha Na Yaad Tenu, Jo Pyar Mera C Hadd Naalo Jyada
Bhavein Bhull Gayi Ain Tu Kita Hoya Har Ikk Vaada
Aakhan Tere Utte Pya Parda, Hoya Jadon Door Sajjna.
Tenu Zindagi De Os Modd Utte Jaroor Yaad Aavage Tera Sajjna…
ਛੱਡਿਆਂ ਅੱਧ ਵਿੱਚਕਾਰ ਜਦ ਤੂੰ,
ਦਿਲ ਤੇ ਬੜਾ ਬੋਝ ਸੀ,
ਸੋਚਿਆ ਕਿ ਦਿਲ ਚੋ ਕੱਢ ਦਿਆ ਤੈਨੂੰ,
ਪਰ ਦਿਲ ਹੀ ਤੇਰੇ ਕੋਲ ਸੀ…
Judai Nalo Changi Ty Maut Ae Rabba,
Har Roz Sathon Ni Mar Hunda…
Kujh Dina Wich Door Asi Ho Jana…
Eh Dard Ni Sathon Jar Hunda…
Rabba Eh Dil Ohda Te Jaan V Ohdi Ae…
Har Kise Nu Pyar Ni Kar Hunda…
Punjabi Status Sad Love
ਖੁਵਾਇਸ਼ਾਂ ਦਾ ਕਾਫਿਲਾ ਵੀ ਬੜਾ ਅਜੀਬ ਹੈ,
ਅਕਸਰ ਉਥੋਂ ਹੀ ਲੰਘਦਾ ਹੈ,
ਜਿਸ ਦੀ ਕੋਈ ਮੰਜਿਲ ਨਹੀ.
Tere Vaang Pith Te Vaar Asi Tan Karde Nahi
Tere Vang Apne Pyar Nu Neelam Asi Tan Karde Nahi
Tere Jazbaatan Naal Khed Ke Tenu Dhokha De Ke Tur Jande..
Tenu Kar Jande Badnaam Asin Tan Tere Varge Nahi..
ਅਸੀ ਵਾਂਗ ਤਾਰਿਅਾਂ ਚਮਕਦੇ ਸੀ
ਤੈਨੂੰ ਪਾਉਣ ਲਈ ਧਰਤੀ ਤੇ ਆ ਬੈਠੇ
ਤੂੰ ਸੱਜਣਾ ੲਿੰਝ ਬਦਲਿਅਾ ਜਿਵੇਂ
ਬਦਲਦੇ ਨੇ ਰੰਗ
ਤੇ ਅਸੀ ਆਪਣਾ ਆਪ ਗੁਅਾ ਬੈਠੇ
Jihnu Chahea Yaaro Asin Zindagi Ton Wad Ke,
Jhootha Nikleya Ohda Har Ikk Vaada
Kehndi Hundi Si Oh, Tainu Kde Chad K Na Javangi,
Jitho Maut Mud Jave Otho Takk Tera Saath Nibhavangi
ਅਸੀ ਦੱਸ ਦੇਣਾ ਸੀ
ਤੁਹਾਨੂੰ ਦਿਲ ਦਾ ਹਾਲ
ਜੇ ਤੁਸੀ ਦੋ ਕਦਮ
ਚੱਲਦੇ ਸਾਡੇ ਨਾਲ
ਪਰ ਕੀ ਕਰੀਏ ਤੁਹਾਨੂੰ
ਸਾਡਾ ਸਾਥ ਪਸੰਦ
ਨਹੀ ਅਾੲਿਅਾ
ਤੇ ਸਾਨੂੰ ਲੋਕਾਂ ਵਾਂਗੂ
ਚਿਹਰੇ ਬਦਲਣ ਦਾ ਢੰਗ
ਨਹੀ ਅਾੲਿਅਾ
Punjabi Sad Lines On Love
Kayi Saala Ton Jihde Utte Marda C…
Dil Apna Jihde Main Naam Karta C,
Kadi Puch Na Hoya Us Ton Apne Vare,
Kyunki Naa De Javab Ton Main Darda C…
ਕੋਈ ਨਹੀ ਪਹਿਚਾਣ ਸਕਦਾ ਕਿਸੇ ਨੂੰ
ਸਭ ਨੇ ਜੀਣ ਦੇ ਢੰਗ ਬਦਲੇ ਹੋਏ ਨੇ
ਮੇਕਅੱਪ ਕਰ ਕਰ ਕੇ ਲੋਕਾਂ ਨੇ
ਚਿਹਰਿਅਾਂ ਦੇ ਰੰਗ ਬਦਲੇ ਹੋਏ ਨੇ
Ishq Krna Tan Sokha Hai
Par Nibhauna Bahut Okha Hai
Rabb Na Kre J Kite Russ Jave Yaar
Russe Yaar Nu Mnauna Bahut Okha Hai
Iss Chandri Duniya De Riti Riwaaza Agge
Apne Pyar Nu Pauna Bahut Okha Hai..
ਜੋ ਇਨਸਾਨ ਤੁਹਾਡੀ ਅੱਖ ‘ਚ ਹੰਝੂ ਤੱਕ ਨੀ ਡਿੱਗਣ ਦਿੰਦਾ
ਤਾਂ ਸਮਝ ਲਵੋ ਕਿ ਉਹ ਇਨਸਾਨ ਤੁਹਾਨੂੰ ਸੱਚੇ
ਦਿਲ ਤੋ ਪਿਆਰ ਕਰਦਾ ਹੈ
Jaan Jaan Keh K Pyaar Nal Mainu O Bulaunda C,
Hath Fad Mera Mainu Hikk Naal Launda C…
Main Kinjh Bhull Jaavan Oh Sare Pal Sajjna…
Jdon Main Russ K Behndi Te Tu Nazan Nal Mnaunda C…
Sad Quotes In Punjabi
ਅਸੀ ਵਾਂਗ ਪੱਥਰਾਂ ਦੇ ਹੋ ਗਏ ਹਾਂ
ਰਾਹ ਜਾਂਦਾ ਰਾਹੀ ਠੋਕਰ ਮਾਰ ਜਾਂਦਾ
ਪਿਅਾਰ ਦੀ ਕਦਰ ਘੱਟ ਗਈ ਏ
ਹਰ ਕੋਈ ਟਾਈਮ ਪਾਸ ਲਈ
ਵਕਤ ਗੁਜ਼ਾਰ ਜਾਂਦਾ
ਕੋਈ ਅੰਦਰੋਂ ਅੰਦਰੀ ਰੋਂਦਾ ਏ
ਕੋਈ ਲੋਕ ਦਿਖਾਵਾ ਕਰਦਾ ਏ
ਦਿਲ ਦੀ ਪੀੜ ਅਵੱਲੀ ਏ ਕੋਈ
ਜਿਗਰੇ ਵਾਲਾ ਹੀ ਜਰਦਾ ਏ
ਪਹਿਲਾ ਪਿਅਾਰ ਦਾ ਦੀਵਾ ਜਗਾ ਕੇ
ਫਿਰ ਤੇਲ ਵੀ ਨਹੀ ਪਾਉਂਦੇ
ਅਮਨ ਅੱਜ ਕੱਲ ਦੀ ਮੁਹੱਬਤ ਝੂਠੀ ਏ
ਦਿਲ ਤੋੜਨ ਲੱਗਿਅਾ ਸੱਜਣ ੲਿੱਕ ਮਿੰਟ ਵੀ
ਨਹੀ ਲਾਉਂਦੇ
Pyar Kdi Na Kari Tu Dila Mereya Ikk Din Tu Pachtavega
Duniya Sari Sutti Hoyu Tu Jagda Reh Javega
Yaari Bewafa Sajjna Di Ton Ki Tu Khatt Lai Javega
Ikk Din Mere Vangu Pyar Nu Bhul Beh Javega…
ਜਿੰਨਾਂ ਰਾਹਾਂ ਚੋਂ ਅਸੀ ਲੰਘੇ
ਉਹ ਰਾਹ ਪੱਥਰਾਂ ਨਾਲ ਭਰੇ ਸੀ
ੲਿੱਕ ੲਿੱਕ ਕਰਕੇ ਪੈਰਾਂ
ਵਿੱਚ ਲੱਗਦੇ ਰਿਹੇ
ਵਾਂਗ ਹੰਝੂਅਾਂ ਦੇ ਜਖ਼ਮ ਵੱਗਦੇ ਰਿਹੇ
Chaleya Na Vass Mera Koi Teri Zindagi Te
Par Khaban Wich Ajj Vi Tenu Sambh Ke Rakhia Aa
Le Gya Bhavein Begana Tenu Metho Door
Zindagi Cho Tera Hissa Ajj Vi Vakh Rakhya Aa
ਅਸੀ ਆਪਣੇ ਦਿਲ ਦੇ ਅਰਮਾਨਾਂ
ਨੂੰ ਦਿਲ ਅੰਦਰ ਹੀ ਸੁਲਾ ਦਿੱਤਾ
ਨਾ ਕੋਈ Msg ਨਾ ਕੋਈ Phone
ਲੱਗਦਾ ਸੱਜਣਾ ਨੇ ਸਾਨੂੰ ਭੁਲਾ ਦਿੱਤਾ
Sad Punjabi Status 2Line
ਸੋਚਾ ਵਿਚ ਆਉਦੇ ਨੇ ਕੁਝ ਲੋਕ ਸਵਾਲਾ ਵਾਂਗੂੰ
ਦਿਲ ਵਿਚ ਵੱਸ ਜਾਦੇ ਨੇ ਉਲਝੇ ਖਿਆਲਾ ਵਾਂਗੂੰ..
ਖਾਂ ਕੇ ਥਾਂ ਥਾਂ ਤੇ ਠੋਕਰਾਂ
ਬੁਰੇ ਵਕਤ ਵਿੱਚੋ ਲੰਘੇ ਹਾਂ
ਰੱਬਾ ਦੋ ਟਾਈਮ ਰੋਟੀ ਹੀ
ਮਿਲੀ ਜਾਵੇਂ ਬਸ
ਪੈਸੇ ਵਾਲਿਅਾ ਨਾਲੋਂ
ਅਸੀ ਗਰੀਬ ਹੀ ਚੰਗੇ ਹਾਂ
ਆਪਣਾ ਬਣਾਉਣ ਵਾਲੇ ਪਹਿਲੀ
ਨਜ਼ਰ ਵਿੱਚ ਹੀ ਆਪਣਾ ਬਣਾ ਲੈਂਦੇ ਨੇ
ਤੇ ਪਰਖ਼ਣ ਵਾਲੇ ਸਾਰੀ ਜ਼ਿੰਦਗੀ ਹੀ
ਪਰਖ਼ ਦੇ ਰਹਿੰਦੇ ਨੇ
Aakhri Bol Si Tere Agg Varge…
Dil Saad K Sada Lang Gye Ne…
Tere Layi Te Kehna Sokha C..
Par Sanu Sooli Ty Tang Gye Ne…
Punjabi Sad Status For Facebook
ਖਿਆਲਾਂ ‘ਚ ਆ ਜਾਂਦਾ ਹੈ ਜਦ ਉਸਦਾ ਚਿਹਰਾ,
ਫੇਰ ਬੁੱਲਾਂ ਤੇ ਉਸ ਲਈ ਫਰਿਆਦ ਹੁੰਦੀ ਹੈ,
ਭੁੱਲ ਜਾਂਦੇ ਨੇ ਕੀਤੇ ਸਾਰੇ ਸਿਤਮ ਉਸਦੇ,
ਜਦੋ ਥੋੜੀ ਜਿਹੀ ਮੁਹੱਬਤ ਉਸਦੀ ਯਾਦ ਆਉਂਦੀ ਹੈ.
Kaash Kade Zindagi Ch Tere Naal Ek Bari Fer Mulakat Hove
Tere Kite Hoye Gunaha Utte Thori Jayi Galbaat Hove
Jehde Laye Tu Dil Ute Fatt Tainu Kalla Kalla Ginava
Kaash Kde Teri Kiti Te Tenu Rajj Ke Ruavan…
ਅਫਸੋਸ ਤਾਂ ਬਹੁਤ ਹੈ ਉਸਦੇ ਬਦਲ ਜਾਣ ਦਾ,
ਪਰ ਉਸਦੀਆਂ ਕੁਝ ਗੱਲਾਂ ਨੇ ਮੈਨੂੰ ਜੀਣਾ ਸਿਖਾ ਦਿੱਤਾ.
Ajj Vi Us Kamli Nu Dilo Main Chahunda Haa,
Ik Bar Murh Ave Vaaste Main Paunda Haa,
Dass Ke V Na Gayi Tu Ke Maito Hoyia Ki Kasoor,
Lagda Oh Hogi Kise Gallon Majbur,
Holi Holi Hogi Jehdi Sade Kolo Door…
Sad Status In Punjabi Images
ਤੈਨੂੰ ਯਾਦ ਕਰ ਮੁਸਕਰਾਣਾ ਈ ਇਬਾਦਤ ਮੇਰੀ,
ਤੂੰ ਹੌਲੀ ਹੌਲੀ ਬਣ ਗਿਆ ਆਦਤ ਮੇਰੀ,
ਤੂੰ ਰੂਹ ਦਾ ਸਕੂਨ ਮੇਰਾ,
ਤੂੰ ਜਨੂੰਨ ਮੇਰਾ,
ਤੇਰੇ ‘ਚੋ ਮੈਨੂੰ ਰੱਬ ਦਿਸਦਾ,
ਤੇਰਾ ਨਾਮ ਜਪਣਾ ਕੰਮ ਮੇਰਾ,ਬਾਕੀ ਸਭ ਜੱਬ ਦਿਸਦਾ,
ਬਿਨ ਬੋਲੇ ਹੀ ਨੈਣਾਂ ਮੇਰਿਆਂ ਚੋਂ ਪੜ ਲੈਣ ਲੋਕ ਨਾਓਂ ਤੇਰਾ,
ਉਹਨਾਂ ਨੂੰ ਸਭ ਦਿਸਦਾ…
Zindagi Ch Eh Aas Bni Ke Main Tenu Paa Lya,
Tu Mainu Nhi Milna Eh Vi Main Lakh Bari Ajma Leya,
Kita Si Tenu Pyar Bathera, Par Tu Kadar Na Payi Ni Mere Pyar Di,
De Ke Dhokha Sanu Haye Ni… Nikli Tu V Prayi Ni…
ਇਹ ਜਿੰਦਗੀ ਇਕ ਕਾਗਜ਼ ਹੈ,
ਜੋ ਲਿਖਦੇ-ਲਿਖਦੇ ਮੁਕ ਜਾਣਾ,
ਇਹ ਜਿੰਦਗੀ ਇਕ ਸੁਪਨਾ ਹੈ,
ਜੋ ਆਖੀਰ ਨੂ ਟੁਟ ਜਾਣਾ.
Eh Sirf Waqt Diya Majbooriya Ne,
Jo Yarran Ton Payiya Ainiyan Dooriya Ne,
Dil Tan Karda Udd K Chala Javan Yaaran Kol,
Par Kujh Sadi Kismat Maadi Hai Te,
Kuch Zindagi Diyan Majbooriya Ne.
Punjabi Sad Lines On Breakup
ਸਿਰਫ ਰਿਸ਼ਤੇ ਤੋੜਣ ਨਾਲ ਮੁਹੱਬਤ ਖਤਮ ਨਹੀਂ ਹੁੰਦੀ,
ਕਹਿ ਦਿਉ ਉਹਨਾਂ ਨੂੰ ਕਿ ਲੋਕ ਉਹਨਾਂ ਨੂੰ ਵੀ ਯਾਦ ਕਰਦੇ ਆ ਜੋ ਦੁਨੀਆ ਛੱਡ ਜਾਂਦੇ ਆ.
Bina Tere Main Reh Nahi Sakdi,
Eh Kehna Sokha C Tere Layi,
Koi Dushman Vi Nahi Kar Sakda,
Jo Tu Kar Ditta Mere Layi,
Ikk Pal Vich Tu Rishta Tod Gayi,
Kinna Sokha Kamm Si Eh Tere Layi…
ਮੈਂ ਬਸ ਤੁਹਾਨੂੰ ਪਿਆਰ ਕੀਤਾ,
ਸਾਡੇ ਨਾਲ ਤੁਹਾਨੂੰ ਬਸ ਦਿਲਲਗੀ ਸੀ,
ਨਹੀ ਤਾਂ ਮੇਰੇ ਤੋ ਵਿਛੜਣਾ,
ਤੇਰੇ ਲਈ ਇੱਕ ਕਿਆਮਤ ਹੁੰਦੀ.
Oh Bewafa Sajjan Muhh De Mithe C, Shad Behri Tur Gye,
Oh Behri De Malah Jina Te Bharosa C Ohi Tod Itbaar Tur Gye,
Asi Jaan-Jaan Kehnde Rahe Oh Jaano Sanu Maar Ke Tur Gaye…
ਗੱਲਾਂ ਗੱਲਾਂ ਵਿੱਚ ਸੱਜਣਾ ਅੱਜ,
ਤੇਰਾ ਜਿਕਰ ਹੋੲਿਅਾ,
ਕਿੱਥੇ ਰਹਿੰਦਾ ਏ ਕੀ ਹਾਲ ਏ,
ਦਿਲ ਨੂੰ ਫਿਕਰ ਹੋੲਿਅਾ.
Very Sad Status In Punjabi
Jihnu Apna Kehnde C Oh Gair Hogya…
Pyar Bathera Kita C Par Vair Hogya…
Jehda Ishq Da Paani Peeta Si Oh Vi Zehar Hogya,
Jihnu Apna Kehnde C Oh Gair Hogya…
ਅਜੀਬ ਮਸਲਾਂ ਏ ਦਿਲ ਦਾ,
ਜੋ ਹੱਲ ਨਹੀ ਹੁੰਦਾ,
ਲੋਕ ਪਤਾ ਨੀ ਸਮਾਂ ਨਾਲ,
ਕਿੱਦਾ ਬਦਲ ਜਾਂਦੇ ਨੇ,
ਪਰ ਸਾਡੇ ਕੋਲੋਂ ਤੇ ਆਪਣੇ,
ਪਰਛਾਵੇਂ ਨਾਲ ਵੀ ਨਹੀ ਚੱਲ ਹੁੰਦਾ.
Je Tu Sochya Hunda Zara V Mere Layi Te Eh Din Na Aunda,
Terian Neendran Nu Main Edan Na Udaanda,
Bass Ikk Teri Haan Wich Haan Chahidi Si,
Kar Hor Naal Pyar Tenu Kade Na Rvaunda.
ਅਸੀ ਪਿਅਾਰ ਨਿਭਾੳੁਂਦੇ ਰਹੇ,
ਰੁੱਸੇ ਹੋੲੇ ਯਾਰ ਮਨਾੳੁਂਦੇ ਰਹੇ,
ਦਿਲ ਤੇ ੳੁਦੋਂ ਟੁੱਟਿਅਾ ਜਦੋਂ ਪਤਾ,
ਲੱਗਿਅਾ ਯਾਰ ਹੀ ਸਾਡੇ ਨਾਲ,
ਦਗਾ ਕਮਾੳੁਂਦੇ ਰਹੇ.
Kaash Tenu Mere Pyar Te Vishvas Hunda
Fer Tenu Tere Dite Dhoke Da Ehsaas Hunda
Mere Ishk Di Kahani Majaak Ch Na Ruldi
Je Tu Mere Pyar De Jazbatan Nu Na Bhuldi..
ਕੰਡੇ ਤੇ ਹਰ ਰੋਜ਼ ਦੇਖ ਦੇ ਹਾਂ
ਪਰ ਫੁੱਲ ਕਦੀ ਕਦੀ ਖਿਲਦੇ ਨੇ
ਪੈਸੇ ਵਾਲੇ ਤੇ ਬਹੁਤ ਨੇ
ਪਰ ਪਿਅਾਰ ਕਰਨ ਵਾਲੇ
ਕਦੀ ਕਦੀ ਮਿਲਦੇ ਨੇ
Punjabi Sad Status
Roya Bahut C Main Us Din Tenu Yaad Karke,
Tur Chali C Tu Jis Din Mainu Barbad Karke,
Par Hun Vela Oh Nhi Reya, Main Sambhal Gya,
Ajj Dekhla Tu Aa Ke Main Kinna Badal Gya..
ਸੱਜਣਾ ਸਾਡੇ ਬਾਰੇ ਤੇ ਕੁਝ ਸੋਚ ਵਿਚਾਰ,
ਕੲੀ ਦਿਨਾਂ ਤੋਂ ੳੁਦਾਸ ਜਿਹੇ ਰਹਿੰਦੇ ਹਾਂ,
ੲਿੱਕ ਦਿਨ ਤੇ ਮਿਲ ਜਾ ਯਾਰ.
Dil Te Sada Rahuga Tera Hi Naam
Teri Nafrat Nu Vi Haa Salaam
Chahe Tu Pyar Nu Sade Kar Badnaam
Bas Tu Sajna Khush Chahida
Ik Hor La Lei Ilzaam
Bas Tu Sajna Khush Chahida..
ਰੋਜ਼ ਰੋਜ਼ ਤੜਫਣ ਨਾਲੋਂ
ਮਰ ਜਾਣਾਂ ਚੰਗਾ
ਰੋਜ਼ ਰੋਜ਼ ਕਿਸੇ ਦੀਅਾਂ ਯਾਦਾਂ
ਵਿੱਚ ਧੁਖਣ ਨਾਲੋਂ
ਸੜ ਜਾਣਾਂ ਚੰਗਾ
Pyar Karna Tenu, Mera Kasoor Ho Gya…
Tere Karke Aaya Si Oh Noor Kho Gya…
Bewafai Teri Da Sila Mainu Eh Milea…
Tera Ditta Har Zakham Nasoor Ho Geya…
ਜੇ ਤੈਨੂੰ ਯਕੀਨ ਨਹੀ ਤਾਂ ਮੇਰੇ ਕੋਲ ਕੁੱਝ ਕਹਿਣ ਲਈ ਵੀ ਨਹੀ,
ਜੇ ਯਕੀਨ ਹੈ ਤਾਂ ਮੈਨੂੰ ਕੁੱਝ ਕਹਿਣ ਦੀ ਜਰੂਰਤ ਵੀ ਨਹੀਂ.
Ajj Tenu Sadi Koi Kadar Nahi
Mull Pyar Da Ik Din Payengi Jarur…
Jado Bhar Jaega Dil Ehna Vapariyan Ton,
Maar Maar Vaajan Sanu Tu Bhulayegi Jarur…
ਦਿਨ ਰਾਤ ਮਹੀਨੇ ਸਾਲ ਤੋ ਅੱਗੇ ਨਹੀ ਗਏ,
ਤੇ ਅਸੀ ਵੀ ਇੱਕ ਤੇਰੇ ਖਿਆਲ ਤੋ ਅੱਗੇ ਨਹੀ ਗਏ,
ਲੋਕਾ ਨੇ ਤਾ ਰੋਜ਼ ਮੰਗਿਆ ਨਵਾ ਕੁੱਝ ਰੱਬ ਤੋ,
ਇੱਕ ਅਸੀ ਹੀ ਤੇਰੇ ਸਵਾਲ ਤੋ ਅੱਗੇ ਨਹੀ ਗਏ.
Sad Status Punjabi
Kahton Niveyan Tu Pauna Dila Mereya,
Oh Uchea Naal Nibhauni Sikh Gye Ne…
Kami Honi Aa Koi Tere Ch Jaroor,
Tahio Ty Gairan Sang Launi Sikh Gye Ne…
ਮੇਰੀ ਜ਼ਿੰਦਗੀ ਨਾਲ ਖੇਡਣਾ ਤਾਂ ਹਰੇਕ ਦਾ ਸ਼ੌਂਕ ਬਣ ਗਿਆ ਹੈ,
ਕਾਸ਼…
ਮੈਂ ਖਿਡੋਨਾ ਬਣ ਕੇ ਵਿਕਿਆ ਹੁੰਦਾ ਤਾਂ ਕਿਸੇ ਇੱਕ ਦਾ ਹੋ ਜਾਂਦਾ.
Pyar Tere Naal, Jaan Toh Vi Vadh Sajjna
Dil Tere Bina Hun Kitay Nahio Lagna
Tere Kolo Door Hoke Saah Mukk Jane Aa
Tere Bina Dilan Wale Armaan Tutt Jane Aa
ਮਿਲਣੇ ਦਾ ਵਾਅਦਾ ਉਹਦੇ ਮੂੰਹੋ ਨਿਕਲ ਗਿਆ…
ਮੈਂ ਪੁੱਛੀ ਜਗਹ ਤਾਂ…
ਹੱਸ ਕੇ ਕਹਿੰਦੀ ਸੁਪਨੇ ਚ੍ ਆ ਜਾਵੀਂ…
Zor Hun Aa Lotu Sarkar Da,
Mull Painda Nai Hun Pyar Da,
Jihnu Chaunde Si Jaano Vadh Ke,
Oh V Dil Tod Gai Tuhade Yaar Da…
ਬਚਪਨ ਦੇ ਉਹ ਦਿਨ ਬੜੇ ਵਧੀਆ ਸੀ…
ਜਦ ਨਾ ਹੀ ਦੋਸਤੀ ਦਾ ਮਤਲਬ ਪਤਾ ਸੀ…
ਤੇ ਨਾ ਹੀ ਮਤਲਬ ਦੀ ਦੋਸਤੀ ਦਾ.
Rahi Na Taqat Zamane Naal Laran Di,
Ni Tu Andro Andri Khor Gai Aa.
Booha Band Kar Ke Mere Armaana Da,
Ni Tu Siviaa Vall Da Khol Gai Aa…
Hanjhu Akhan De Vi Mukk Gaye Ne
Teri Yaad Ch Aina Ro Baithe Haa
Tenu Udeekan Layi Raste Wich Baithe
Asin Khud Raste Jehe Ho Gaye Aa
ਮੈ ਸੋਚਦਾ ਹਾ ਮੇਰੈ ਇੰਨੇ ਪਿਆਰ ਦੇ ਬਦਲੇ ਵਿਚ ਕੀ ਮੋੜੇਗੀ
ਕੱਲ ਰਾਤੀ ਸੁਪਨਾ ਆਇਆ ਸੀ ਤੂੰ ਮੇਰਾ ਸੁਪਨਾ ਤੋੜੇਗੀ
Sad Status In Punjabi
ਮੁਕਦਰ ਹੋਵੇ ਤੇਜ ਤਾਂ ਨਖਰੇ ਸੁਭਾਅ ਬਣ ਜਾਂਦੇ ਨੇ…
ਕਿਸਮਤ ਹੋਵੇ ਮਾੜੀ ਤਾਂ ਹਾਸੇ ਵੀ ਗੁਨਾਹ ਬਣ ਜਾਂਦੇ ਨੇ…
ਇਜ਼ਤ ‘ਪਿਅਾਰ ਹਮੇਸ਼ਾ #ਇਜ਼ਤਦਾਰ ਤੇ ਪਿਅਾਰ ਵਾਲੇ ਲੋਕ ਹੀ ਕਰਦੇ ਹਨ…
ਕਿਉਕਿ ਜਿਨਾ ਕੋਲ ਖੁਦ #ਇਜ਼ਤ ਤੇ ਪਿਅਾਰ ਨਹੀ ਉਹ ਦੂਜਿਆ ਨੂੰ ਕੀ ਦੇਣਗੇ…
ਕੋਈ ਨਹੀ ਆਵੇਗੀ ਤੇਰੇ ਸਿਵਾ.
ਮੇਰੀ ਜ਼ਿੰਦਗੀ ‘ਚ..😊
ਇੱਕ ਮੌਤ ਹੀ ਹੈ,
ਜਿਸਦਾ ਮੈ ਵਾਦਾ ਨਹੀਂ ਕਰਦਾ…#
ਉੜਦੀ ਰੁੜਦੀ ਧੂੜ ਹਾਂ, ਮੈਂ ਕਿਸੇ ਰਾਹ ਪੁਰਾਣੇ ਦੀ,
ਰੱਖ ਲਈ ਲਾਜ ਮਾਲਿਕਾ ਇਸ ਬੰਦੇ ਨਿਮਾਣੇ ਦੀ,
ਵਾਹਿਗੁਰੂ ੴ.
ਤੇਰੇ ਜਾਣ ਨਾਲ ਸੱਜਣਾਂ ਕੁੱਛ ਨੀ ਬਦਲਿਆਂ…
ਬਸ ਹੁੱਣ ਉੱਥੇ ਦਰਦ ਏ,
ਜਿੱਥੇ ਪਹਿਲਾਂ ਦਿਲ ਹੁੰਦਾਂ ਸੀ…
ਪਿਆਰ ਤੇ ਨਸ਼ਾ ਦੋਵੇ ਇਕੋ ਜਿਹੇ ਹੀ ਹੁੰਦੇ ਨੇ,
ਜਦ ਹੱਦ ਤੋ ਵੱਧ ਜਾਣ ਤਾ ਪਾਗਲ ਕਰ ਹੀ ਦਿੰਦੇ ਨੇ.
ਨੀਂਦ ਵੀ ਤੇਰੇ ਵਰਗੀ ਬਣ ਗਈ ਹੈ ਮੇਰੀ,
ਲਾਰਾ ਲਗਾ ਕੇ ਸਾਰੀ ਰਾਤ ਨੀ ਆਉਂਦੀ!!
ਪਹਿਲਾਂ ਨਸ਼ਾ ਛੁਡਾਉ ਕੈਂਪ,
ਲਗਦੇ ਸੀ,
ਤੇ ਹੁਣ Net ਛੁਡਾਉ ਕੈਂਪ ਲੱਗਣਗੇ.
Related Pages: